ਮੈਂ ਧੰਨਵਾਦੀ ਹਾਂ;
ਸ਼ਿਰੀ ਰਿਸ਼ੀ ਗੁਲਾਟੀ ਜੀ, ਸੰਪਾਦਕ, ਸ਼ਬਦ ਸਾਂਝ (ਆਸਟਰੇਲੀਆ ਦਾ ਪਹਿਲਾ ਸਾਹਿਤਕ ਪੰਜਾਬੀ ਮੈਗਜ਼ੀਨ), ਹਰਮਨ ਰੇਡੀਓ ਅਤੇ ਇਸ ਦੀ ਸੁਹਿਰਦ ਟੀਮ ਦਾ। ਜਿਨਾਂ ਮੇਰੀ ਕਹਾਣੀ "ਜਗਣ ਦੀ ਭਰੀ" ਦਾ ਦਿਨ ਸ਼ਨੀਵਾਰ, ਮਿਤੀ 10-06-2012 ਨੂੰ ਰੇਡੀਓ ਤੋਂ ਪ੍ਰਸਾਰਣ ਕਰ ਕੇ ਇਸ ਨਿਮਾਣੇ ਜਹੇ ਨੂੰ ਮਾਣ ਬਖਸ਼ਿਆ।