Wednesday, May 20, 2015

ਮਿੰਨੀ ਕਹਾਣੀ


ਗਰੀਬੂ ਦੀ ਗਤੀ

“ਦਿਆਲੋ ! ਕੁੜੇ ਅੱਜ ਉਹ ਬੈਠਾ,...ਸਾਨੂੰ ਦਿਸਦਾ।”
“ਹਾਂ। ਉਹ ਬੈਠਾ ਐ ….ਕੁੜੇ । ਬਾਹਰਲੇ ਬਾਗ਼ ਦੇ ਇਕ ਕੁਬੜੇ ਅੰਬ ਦੇ ਬੂਟੇ ‘ਤੇ।” ਮਹਾਰਾਜ ਨੇ ਗੰਭੀਰ ਪਰ ਸ਼ਾਂਤ-ਮੁਖ ਬਚਨ ਕੀਤੇ।”
“ਕੌਣ ਮਹਾਰਾਜ ?”
ਮਹਾਰਾਜ ਦੇ ਏਨੇ ਬਚਨ ਸੁਣ ਕੇ ਸਾਰੇ ਟੱਬਰ ਵਿੱਚੋਂ ਸਭ ਤੋਂ ਮੁਹਰੇ ਮਹਾਰਾਜ ਦੇ ਨੇੜੇ ਬੈਠੀ ਦਿਆਲੋ ਦੇ ਸਾਹ ਸੂਤ ਗਏ। ਉਹ ਅੱਜ ਕਈ ਮਹੀਨਿਆਂ ਬਾਦ ਦਿਆਲੋ ਦੇ ਘਰ ਪਧਾਰੇ ਸਨ। ਧੰਨਭਾਗ ਸਨ।

Saturday, May 9, 2015

ਕਵਿਤਾ/ਨਜ਼ਮ

ਮਾਂ-ਬੋਲੀ ਪੰਜਾਬੀ

ਪੰਜਾਬੀ ਨੂੰ ਮੇਰਾ ਸਲਾਮ
ਓਸ ਮਾਂ ਨੂੰ ਵੀ  ਸਲਾਮ
ਮੋਹ ਪੰਜਾਬੀ ਨਾਲ ਕਰਵਾਇਆ
ਪੰਜਾਬੀ ਦਾ ਵਾਰਸ ਬਣਾਇਆ
ਮਾਂ-ਬੋਲੀ ‘ਚ ਸੁਣਾ ਲੋਰੀਆਂ
ਧੁਰ ਅੰਦਰੋਂ ਪੰਜਾਬੀ ਬਣਾਇਆ




ਹਾਇਕੁ ਲੋਕ