Sunday, May 27, 2012

ਵਿਚਾਰ

ਅਰਜ਼
ਹੇ !

ਜਾਣੀ-ਜਾਣ ਗੁਰੂ !!
ਆਪ ਅੱਗੇ ਅਰਜ਼ ਕਰਦਿਆਂ........
ਅੱਜ ਇਸ ਵਿੱਚ ਪਰਮ ਪਿਤਾ ਅਕਾਲ-ਪੁਰਖ ਵੀ ਸੰਬੋਧਿਤ ਹਨ।

ਹਜ਼ੂਰ !

ਕਿਰਪਾ ਕਰਕੇ

ਇਸ ਘੋਰ-ਕਲਯੁਗ ਵਿਚ

ਮੈਨੂੰ ਸਹੀ ਜੀਵਨ-ਜਾਚ ਸਿਖਾਓ

ਅਤੇ ਮਿਹਨਤ, ਹੱਕ, ਸੱਚ ਤੇ ਆਪ ਦੀ ਭਗਤੀ ਵੱਲ ਮੇਰਾ ਮਾਰਗ-ਦਰਸ਼ਨ ਕਰੋ।

ਨਾਨਕ ਨਾਮ ਚੜਦੀ ਕਲਾ, ਆਪ ਦੇ ਭਾਣੇ ਸਰਬੱਤ ਦਾ ਭਲਾ।


ਭੂਪਿੰਦਰ

2 comments:

  1. ਭੂਪਿੰਦਰ ਵੀਰ ਜੀ,
    ਆਪ ਦਾ ਬਲਾਗ ਦੇਖ ਕੇ ਬਹੁਤ ਚੰਗਾ ਲੱਗਾ।
    ਆਪ ਨੇ ਸਾਵੇ ਹਰਫ਼ ਪੜ੍ਹਿਆ ਬਹੁਤ-ਬਹੁਤ ਧੰਨਵਾਦ!
    ਛੋਟੇ ਦੀ ਕੀਤੀ ਇਹ ਅਰਜ਼ ਸਭ ਦੀ ਅਰਜ਼ ਬਣ ਜਾਵੇ।
    ਏਸੇ ਦੁਆ ਨਾਲ਼ ...

    ਵਰਿੰਦਰਜੀਤ

    ReplyDelete
  2. ਛੋਟੇ ਬੱਚੇ ਨੇ ਬਹੁਤ ਹੀ ਸਹਿਜੇ ਜਿਹੇ ਬਹੁਤ ਵੱਡੀ ਗੱਲ ਕਹਿ ਦਿੱਤੀ।
    ਸਾਨੂੰ ਸਭ ਨੂੰ ਏਸੇ ਅਰਜ਼ ਦੀ ਲੋੜ ਹੈ ਅੱਜ।
    ਹਰਦੀਪ

    ReplyDelete