ਕਲੇਸ਼
ਪਿੰਡ 'ਚ ਠੇਕਾ,
ਸਰਕਾਰੀ ਮਿਹਰਾਂ;
ਉਜੜੇ ਘਰ।
ਸਰਕਾਰੀ ਮਿਹਰਾਂ;
ਉਜੜੇ ਘਰ।
ਤੰਬਾਕੂ
ਖੇਤ ਪੰਜਾਬੀ,
ਨਿੱਸਰਦਾ ਤੰਬਾਕੂ;
ਸਿੰਜੇ ਬਿਹਾਰੀ।
***********************
ਵੰਡ
ਚੁਟਕੀ ਮੌਜੀ,
ਹਥੇਲੀ ਤੇ ਜਰਦਾ;
ਤਨ ਬਾਗ਼ ਹੈ।
***********************
ਭੂਪਿੰਦਰ।
ਖੇਤ ਪੰਜਾਬੀ,
ਨਿੱਸਰਦਾ ਤੰਬਾਕੂ;
ਸਿੰਜੇ ਬਿਹਾਰੀ।
***********************
ਵੰਡ
ਚੁਟਕੀ ਮੌਜੀ,
ਹਥੇਲੀ ਤੇ ਜਰਦਾ;
ਤਨ ਬਾਗ਼ ਹੈ।
***********************
ਭੂਪਿੰਦਰ।
This comment has been removed by a blog administrator.
ReplyDeleteby mistake
Deleteਸਤ ਸਿਰੀ ਅਕਾਲ ਵੀਰ ਜੀ ,
ReplyDeleteਹਾਇਕੂ ਰਾਹੀਂ ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਨਾ ਵਧੀਆ ਗੱਲ ਹੈ ਜੀ ..ਤੁਸੀਂ ਮੇਰੇ ਬਲੋਗ 'ਅਨਮੋਲ' ਤੇ ਫੇਰੀ ਪਾਈ ,ਬਹੁਤ ਧੰਨਵਾਦ ..ਅਸਲ ਵਿੱਚ ਉਹ ਹਾਇਕੂ ਮੇਰੇ ਕਾਫੀ ਚਿਰ ਪਹਿਲਾਂ ਦੇ ਲਿਖੇ ਹਨ ਤੇ ਉਨਾਂ ਵਿਚੋਂ ਕਈ ਹਾਇਕੂ ਨਿਯਮਾਂ ਤੇ ਖਰੇ ਵੀ ਨਹੀਂ ਉੱਤਰਦੇ ..ਉਸ ਤੋਂ ਬਾਅਦ ਹਾਇਕੂ ਸਬੰਧੀ ਕਾਫੀ ਸਟੱਡੀ ਕੀਤੀ ਤੇ ਮਹਿਸੂਸ ਕੀਤਾ ਕਿ ਜਿਸ ਤਰਾਂ ਗਜ਼ਲ ਸਖਤ ਨਿਯਮਾਂ ਵਿੱਚ ਰਹਿ ਕੇ ਲਿਖੀ ਜਾਂਦੀ ਹੈ ,ਇਸੇ ਤਰਾਂ ਹਾਇਕੂ ਲਿਖਣ ਲਈ ਵੀ ਨਿਯਮ ਹਨ ..ਇਸ ਸਬੰਧੀ ਫੇਸਬੁੱਕ ਤੇ ਦੋ ਗਰੁੱਪ ਚੱਲ ਰਹੇ ਹਨ ੧. http://www.facebook.com/groups/Tearoomhaiku/ ਅਤੇ ੨.http://www.facebook.com/groups/punjabihaiku/......ਇਨਾਂ ਦੋਹਾਂ ਗਰੁੱਪਾਂ ਵਿੱਚ ਹਾਇਕੂ ਲਿਖਣ ਸਬੰਧੀ ਡੋਕਸ ਦਿੱਤੇ ਹਨ ...ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਆਪਣੀ ਹਾਇਕੂ ਲੇਖਣੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਇਹ ਡੋਕਸ ਜਰੂਰ ਪੜਿਓ ..ਇਸ ਤੋਂ ਬਿਨਾ ਟੀ ਰੂਮ ਦੁਆਰਾ ਇੱਕ ਬਲੋਗ http://tearoomhaiku.wordpress.com/ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਸਾਰੇ ਲੇਖਕਾਂ ਦੇ ਮਿਆਰੀ ਹਾਇਕੂ ਲਗਾਏ ਗਏ ਹਨ ...ਡਾਕਟਰ ਹਰਦੀਪ ਸੰਧੂ ਜੀ ਬਹੁਤ ਵਧੀਆ ਹਾਇਕੂ ਲਿਖਦੇ ਹਨ ,ਖੁਸ਼ੀ ਦੀ ਗੱਲ ਹੈ ਕਿ ਤੁਸੀਂ ਉਨਾਂ ਕੋਲੋਂ ਸਿੱਖ ਰਹੇ ਹੋ ..ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬੀ ਹਾਇਕੂ ਦਿਨੋੰ ਦਿਨ ਤਰੱਕੀ ਦੀ ਰਾਹ ਤੇ ਹੈ ...ਇੱਕ ਵਾਰ ਫੇਰ ਆਪ ਦਾ ਬੋਗ ਤੇ ਫੇਰੀ ਪਾਉਣ ਲਈ ਧੰਨਵਾਦ ਜੀ
ਹਰਵਿੰਦਰ ਧਾਲੀਵਾਲ
EMAIL: godvinder@gmail.com